BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਧਰਮ ਬਦਲ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਪਾਕਿਸਤਾਨੀ ਪਤੀ ਦੇ ਘਰ ਪਰਤੀ
ਸਿੱਖ ਸ਼ਰਧਾਲੂਆਂ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਆਪਣੇ ਧਾਰਮਿਕ ਵੀਜ਼ੇ ਦੀ ਮਿਆਦ ਤੋਂ ਵੱਧ ਸਮਾਂ ਲਈ ਪਾਕਿਸਤਾਨ ਵਿੱਚ ਰੁਕੀ ਸੀ।
ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਲਈ ਗੈਰਕਾਨੂੰਨੀ ਸਮੱਗਰੀ ਨਾਲ ਜੁੜੇ ਕਿਹੜੇ ਨਿਯਮ ਸਖ਼ਤ ਕੀਤੇ
ਸੋਧੇ ਹੋਏ ਦਿਸ਼ਾ-ਨਿਰਦੇਸ਼ 20 ਫ਼ਰਵਰੀ ਤੋਂ ਲਾਗੂ ਹੋਣਗੇ ਅਤੇ ਮੈਟਾ, ਯੂਟਿਊਬ ਅਤੇ ਐਕਸ ਸਮੇਤ ਵੱਡੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਲਾਗੂ ਹੋਣਗੇ।
ਦੁਨੀਆਂ ਵਿੱਚ ਅਮੀਰ ਹੋਣ ਦੇ ਲਈ ਹੁਣ ਨੌਜਵਾਨਾਂ ਲਈ ਇਹ ਤਰੀਕਾ ਕੰਮ ਆ ਰਿਹਾ ਹੈ
ਬ੍ਰਿਟਿਸ਼ ਇਤਿਹਾਸਕਾਰ ਨੇ ਆਪਣੀ ਕਿਤਾਬ ਵਿੱਚ ਦੱਸਿਆ ਕਿ ਕਿਵੇਂ ਮੱਧ ਵਰਗ ਦੇ ਵਿਅਕਤੀ ਆਪਣੇ ਮਾਪਿਆਂ ਦੀ ਵਿਰਾਸਤੀ ਜਾਇਦਾਦ ਉਪਰ ਨਿਰਭਰ ਹੋ ਗਏ ਹਨ, ਇਸ ਦੇ ਪਿੱਛੇ ਉਨ੍ਹਾਂ ਨੇ ਖਾਸ ਕਾਰਨਾਂ ਨੂੰ ਵਿਸਥਾਰ ਨਾਲ ਦੱਸਿਆ।
ਕੈਨੇਡਾ ਦੇ ਸਕੂਲ 'ਚ ਹੋਈ ਗੋਲੀਬਾਰੀ ਮਾਮਲੇ ਦੇ 18 ਸਾਲਾ ਸ਼ੱਕੀ ਹਮਲਾਵਰ ਬਾਰੇ ਕੀ ਪਤਾ ਲੱਗਿਆ
ਪੁਲਿਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਅੱਠ ਲੋਕ ਮਾਰੇ ਗਏ ਹਨ।
ਪੰਜਾਬ ਦੇ ਇਸ ਹਿੰਦੂ ਪਰਿਵਾਰ ਨੇ ਮਸਜਿਦ ਲਈ ਆਪਣੀ ਜ਼ਮੀਨ ਦਿੱਤੀ, ਕਹਿੰਦੇ, 'ਇੱਕ ਪਲ਼ ਲਈ ਵੀ ਪੈਸੇ ਲੈਣ ਦਾ ਖਿਆਲ ਨਹੀਂ ਆਇਆ’
ਸ਼ਰਮਾ ਪਰਿਵਾਰ ਨੇ ਪਿੰਡ ਵਿੱਚ ਮੁਸਲਮਾਨ ਭਾਈਚਾਰੇ ਲਈ ਮਸਜਿਦ ਬਣਾਉਣ ਲਈ 2023 ਵਿੱਚ ਜ਼ਮੀਨ ਦਾਨ ਕੀਤੀ ਸੀ ਤੇ ਹੁਣ ਉਹ ਮਸਜਿਦ ਬਣ ਕੇ ਤਿਆਰ ਹੈ, ਜੋ ਭਾਈਚਾਰਕ ਸਾਂਝ ਦੀ ਮਿਸਾਲ ਬਣੀ ਹੈ।
45 ਸਾਲ ਪਹਿਲਾਂ 100 ਰੁਪਏ ਦੀ ਕਣਕ ਚੋਰੀ ਦੀ ਐੱਫਆਈਆਰ, ਹੁਣ ਹੋਈ ਗ੍ਰਿਫ਼ਤਾਰੀ, ਜਾਣੋ ਕੀ ਸੀ ਪੂਰੀ ਕਹਾਣੀ
ਮੱਧ ਪ੍ਰਦੇਸ਼ ਵਿੱਚ ਕੁਝ ਸਾਲ ਪਹਿਲਾਂ ਪੁਰਾਣੇ ਮਾਮਲਿਆਂ ਦਾ ਡਿਜੀਟਲੀਕਰਨ ਸ਼ੁਰੂ ਕਰਨ ਨਾਲ ਇਹ ਕੇਸ ਖੁੱਲ਼੍ਹਿਆ ਅਤੇ ਪੁਲਿਸ ਨੇ ਸਲੀਮ ਨੂੰ ਗ੍ਰਿਫ਼ਤਾਰ ਕਰ ਲਿਆ।
ਵੀਡੀਓ, ਪੰਜਾਬੀ ਮੁੰਡੇ ਤੇ ਮਰਾਠੀ ਕੁੜੀ ਦੀ ਪ੍ਰੇਮ ਕਹਾਣੀ ਨੇ ਕਿਵੇਂ ਬੰਦਿਸ਼ਾਂ ਨੂੰ ਕੀਤਾ ਪਾਰ, Duration 7,00
ਬੀਬੀਸੀ ਪੰਜਾਬੀ ਦੀ ਵੈਲੇਨਟਾਈਨਈਜ਼ ਡੇ ਸੀਰੀਜ਼ ਵਿੱਚ ਕਹਾਣੀ ਉਸ ਜੋੜੇ ਦੀ ਲਵ ਸਟੋਰੀ ਦੀ ਜੋ ਭਾਸ਼ਾ, ਸਭਿਆਚਾਰ ਅਤੇ ਸੂਬਿਆਂ ਦੀਆਂ ਸਰਹੱਦਾਂ ਨੂੰ ਪਾਰ ਕਰਕੇ ਸਫਲਤਾ ਦੀ ਮਿਸਾਲ ਬਣਿਆ।
ਕ੍ਰੈਡਿਟ ਕਾਰਡ 'ਤੇ ਵਿਆਜ਼ ਦਰਾਂ ਇੰਨੀਆਂ ਜ਼ਿਆਦਾ ਕਿਉਂ ਹੁੰਦੀਆਂ ਹਨ? ਕ੍ਰੈਡਿਟ ਕਾਰਡ ਦਾ ਕਿਵੇਂ ਇਸਤੇਮਾਲ ਕਰਕੇ ਵਿਆਜ ਤੋਂ ਬਚਿਆ ਜਾ ਸਕਦਾ?
ਕ੍ਰੈਡਿਟ ਕਾਰਡ ਦੀ ਵਰਤੀ ਗਈ ਰਕਮ ਦਾ ਸਮੇਂ ਸਿਰ ਭੁਗਤਾਨ ਕਰਨ ਨਾਲ ਕੋਈ ਵਿਆਜ ਨਹੀਂ ਲੱਗਦਾ ਪਰ ਜੇ ਸਮੇਂ ’ਤੇ ਭੁਗਤਾਨ ਨਾ ਕੀਤਾ ਜਾਵੇ ਤਾਂ ਇਸ ਦੇ ਭਾਰੀ ਵਿਆਜ ਨਾਲ ਭੁਗਤਾਨ ਕਰਨਾ ਪੈਂਦਾ ਹੈ।
ਨਿਊਜ਼ੀਲੈਂਡ ਵਾਸੀ ਇੰਨੀ ਵੱਡੀ ਗਿਣਤੀ ਵਿੱਚ ਆਪਣਾ ਦੇਸ਼ ਕਿਉਂ ਛੱਡ ਰਹੇ ਹਨ, ਉਹ ਆਸਟ੍ਰੇਲੀਆ ਨੂੰ ਕਿਉਂ ਚੁਣਦੇ ਹਨ
ਪਿਛਲੇ ਦੋ ਸਾਲਾਂ ਵਿੱਚ ਨਿਊਜ਼ੀਲੈਂਡ ਵਾਸੀਆਂ ਦਾ ਬਾਹਰ ਜਾਣਾ, ਖਾਸ ਕਰਕੇ ਆਸਟ੍ਰੇਲੀਆ ਵੱਲ, ਬਹੁਤ ਤੇਜ਼ ਹੋ ਗਿਆ ਹੈ। ਅਸੀਂ ਤੁਹਾਨੂੰ ਇਸਦੇ ਕਾਰਨਾਂ ਬਾਰੇ ਦੱਸ ਰਹੇ ਹਾਂ
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼
'ਦੁਨੀਆਂ ਦੀ ਸਭ ਤੋਂ ਦਰਦਨਾਕ ਬਿਮਾਰੀ' ਬਾਰੇ ਜਾਣੋ, ਜਿਸ ਦੇ ਪੀੜਤਾਂ ਨੂੰ ਆਪਣੇ ਚਿਹਰੇ ਵਿੱਚ ਪੇਚਕਸ ਖੁੱਭਣ ਵਰਗਾ ਦਰਦ ਮਹਿਸੂਸ ਹੁੰਦਾ ਹੈ
ਟ੍ਰਾਈਜੇਮਿਨਲ ਨਿਊਰਲਜੀਆ ਆਮ ਤੌਰ 'ਤੇ ਚਿਹਰੇ, ਦੰਦਾਂ ਅਤੇ ਮੂੰਹ ਤੋਂ ਦਰਦ ਅਤੇ ਛੋਹ ਦੀਆਂ ਸੰਵੇਦਨਾਵਾਂ ਨੂੰ ਦਿਮਾਗ ਤੱਕ ਪਹੁੰਚਾਉਣ ਵਾਲੀ ਨਸ ਦੇ ਦਬਣ ਕਾਰਨ ਹੁੰਦਾ ਹੈ।
ਵੀਡੀਓ, ਬ੍ਰੇਲ ਸ਼ਤਰੰਜ: ਹਿਮਾਂਸ਼ੀ ਅਤੇ ਸੰਸਕ੍ਰਿਤੀ ਦੇਖ ਨਹੀਂ ਸਕਦੇ ਪਰ ਸ਼ਤਰੰਜ ਦੀ ਹਰ ਚਾਲ ਵਿੱਚ ਮਾਹਰ ਹਨ, Duration 3,43
ਹਿਮਾਂਸ਼ੀ ਰਾਠੀ ਅਤੇ ਸੰਸਕ੍ਰਿਤੀ ਮੋਰੇ। ਇਹ ਦੋਵੇਂ ਅੱਖਾਂ ਤੋਂ ਦੇਖ ਨਹੀਂ ਸਕਦੀਆਂ, ਇਹ ਬ੍ਰੇਲ ਸ਼ਤਰੰਜ ਖੇਡਦੀਆਂ ਹਨ ਅਤੇ ਬਦਲਾਅ ਲਿਆਉਣਾ ਚਾਹੁੰਦੀਆਂ ਹਨ
ਪੰਜਾਬ ਦੇ ਬਰਨਾਲਾ ’ਚ ਨਵੇਂ ਹਾਈਵੇ ਦੇ ਰਾਹ 'ਚ ਆਈ ਕੋਠੀ ਨੂੰ ਕਿਸਾਨ ਤੋੜਨ ਦੀ ਥਾਂ ਰੇੜ੍ਹ ਕੇ ਹੋਰ ਥਾਂ ਲੈ ਜਾ ਰਿਹਾ ਹੈ, ਇਹ ਤਰੀਕਾ ਕਿੰਨਾ ਵਾਜਿਬ ਹੈ
ਬਰਨਾਲਾ ਦੇ ਪਿੰਡ ਸੰਧੂ ਕਲਾਂ ਵਿੱਚ ਕਿਸਾਨ ਨੇ ਭਾਰਤਮਾਲਾ ਹਾਈਵੇ ਦੇ ਰਾਹ ‘ਚ ਆਈ ਆਪਣੀ ਕੋਠੀ ਤੋੜਨ ਦੀ ਥਾਂ ਹਾਈਡ੍ਰੌਲਿਕ ਜੈੱਕਾਂ ਨਾਲ 250 ਫੁੱਟ ਰੋੜ ਕੇ ਸ਼ਿਫ਼ਟ ਕੀਤੀ।
'ਸੋਸ਼ਲ ਮੀਡੀਆ ਦੀ ਵਰਤੋਂ ਕਿਸਾਨਾਂ ਲਈ ਬਹੁਤ ਜ਼ਰੂਰੀ', ਸੰਗਰੂਰ ਦਾ ਅਮਨਿੰਦਰ ਸਿੰਘ ਇਓਂ ਬਣਿਆ ਕਬੱਡੀ ਖਿਡਾਰੀ ਤੋਂ 'ਮਾਡਰਨ ਕਿਸਾਨ'
ਸੰਗਰੂਰ ਦੇ ਅਮਨਿੰਦਰ ਸਿੰਘ ਕਬੱਡੀ ਤੋਂ ਖੇਤੀ ਵੱਲ ਆ ਕੇ ਪਨੀਰੀ, ਪ੍ਰੋਸੈਸਿੰਗ ਅਤੇ ਸਿੱਧੀ ਵਿਕਰੀ ਰਾਹੀਂ ਪ੍ਰਤੀ ਏਕੜ ਲੱਖਾਂ ਰੁਪਏ ਕਮਾਉਣ ਦਾ ਦਾਅਵਾ ਕਰ ਰਹੇ ਹਨ। ਜਾਣੋ ਖੇਤੀਬਾੜੀ ਵਿਭਾਗ ਇਸ ਤਰ੍ਹਾਂ ਦੀ ਖੇਤੀ ਬਾਰੇ ਕੀ ਕਹਿੰਦਾ ਹੈ...
ਮਧੂ ਮੱਖੀਆਂ ਤੋਂ 25 ਬੱਚਿਆਂ ਨੂੰ ਬਚਾਉਂਦੇ ਹੋਏ ਜਾਨ ਗੁਆਉਣ ਵਾਲੀ ਕੰਚਨ ਬਾਈ, ਕਿਵੇਂ ਇਹ ਬੇਬੇ ਖ਼ਤਰੇ ਅੱਗੇ ਡਟ ਕੇ ਖੜ੍ਹੀ ਰਹੀ
ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਵਿੱਚ, ਇੱਕ ਆਂਗਣਵਾੜੀ ਕੇਂਦਰ ਦੇ ਬੱਚਿਆਂ 'ਤੇ ਅਚਾਨਕ ਮਧੂ-ਮੱਖੀਆਂ ਨੇ ਹਮਲਾ ਕਰ ਦਿੱਤਾ। ਕੰਚਨ ਬਾਈ ਆਪਣੀ ਜਾਨ ਬਚਾਉਣ ਲਈ ਭੱਜ ਸਕਦੀ ਸੀ, ਪਰ ਉਸਨੇ ਬੱਚਿਆਂ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ
ਟੀ20 ਵਿਸ਼ਵ ਕੱਪ: ਪੰਜਾਬ ਦੇ ਲੁਧਿਆਣੇ ਦੇ ਜਤਿੰਦਰ ਸਿੰਘ ਕਿਵੇਂ ਸੀਮੇਂਟ ਦੀ ਵਿਕਟ 'ਤੇ ਖੇਡਦਿਆਂ ਓਮਾਨ ਟੀਮ ਦੀ ਕਪਤਾਨੀ ਤੱਕ ਪਹੁੰਚੇ
ਪੰਜਾਬ ਜੰਮੇ ਜਤਿੰਦਰ ਸਿੰਘ ਓਮਾਨ ਦੀ ਕ੍ਰਿਕਟ ਟੀਮ ਦੇ ਕਪਤਾਨ ਹਨ। ਉਹ ਆਪਣੇ ਸਫਰ, ਸੰਘਰਸ਼, ਓਮਾਨ ਵਿੱਚ ਕ੍ਰਿਕਟ ਦੇ ਵਿਕਾਸ ਅਤੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਬਾਰੇ ਗੱਲ ਕਰਦੇ ਹਨ।
ਭਾਰਤ–ਅਮਰੀਕਾ ਟ੍ਰੇਡ ਡੀਲ: ਸਰਕਾਰ ਦਾ ਦਾਅਵਾ 'ਕਿਸਾਨਾਂ ਦੇ ਹਿੱਤ ਸੁਰੱਖਿਅਤ', ਪਰ ਕਿਸਾਨ ਜਥੇਬੰਦੀਆਂ ਨੇ ਚੁੱਕੇ ਇਹ ਇਤਰਾਜ਼
ਭਾਰਤ ਅਤੇ ਅਮਰੀਕਾ ਵਿਚਕਾਰ ਹੋਏ ਵਪਾਰ ਸਮਝੌਤੇ ਤੋਂ ਬਾਅਦ, ਸਰਕਾਰ ਨੇ ਕਿਹਾ ਹੈ ਕਿ ਖੇਤੀਬਾੜੀ ਅਤੇ ਡੇਅਰੀ ਉਤਪਾਦਾਂ ਦੇ ਸਬੰਧ ਵਿੱਚ ਭਾਰਤੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਗਈ ਹੈ। ਹਾਲਾਂਕਿ, ਕਿਸਾਨ ਸੰਗਠਨਾਂ ਨੇ ਇਸ ਬਾਰੇ ਕੁਝ ਸਵਾਲ ਚੁੱਕੇ ਹਨ।
ਵੀਡੀਓ, 'ਇਹ ਸਫ਼ਰ ਅਸਾਨ ਨਹੀਂ ਰਿਹਾ', ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਲਈ ਐਥਲੈਟਿਕਸ 'ਚ ਪਹਿਲਾ ਮੈਡਲ ਜਿੱਤਣ ਵਾਲੇ ਅੰਜੂ ਬੌਬੀ ਜੌਰਜ ਨਾਲ ਮੁਲਾਕਾਤ, Duration 5,32
ਅੰਜੂ ਬੌਬੀ ਜਾਰਜ ਨੇ 2003 ਵਿੱਚ ਵਰਲਡ ਚੈਂਪੀਅਨਸ਼ਿਪ ਵਿੱਚ ਐਥਲੈਟਿਕਸ ਵਿੱਚ ਭਾਰਤ ਲਈ ਪਹਿਲਾ ਕਾਂਸੀ ਦਾ ਤਗਮਾ ਜਿੱਤਿਆ ਸੀ...
ਨਾਭਾ ਦੇ ਹੀਰਾ ਮਹਿਲ 'ਚ ਹੋਈ ਦਸਤਾਰਬੰਦੀ ਕਿਉਂ ਬਣੀ ਚਰਚਾ ਦਾ ਵਿਸ਼ਾ, ਜਾਣੋ ਨਾਭਾ ਰਿਆਸਤ ਦਾ ਇਤਿਹਾਸ ਤੇ ਮਹਾਰਾਜਾ ਰਿਪੁਦਮਨ ਸਿੰਘ ਬਾਰੇ
13 ਸਾਲਾ ਅਭੀਉਦੈ ਪ੍ਰਤਾਪ ਸਿੰਘ ਨਾਭਾ ਰਿਆਸਤ ਦੇ ਮਹਾਰਾਜਾ ਰਹੇ ਰਿਪੁਦਮਨ ਸਿੰਘ ਦੇ ਪੜਪੋਤੇ ਦੇ ਪੁੱਤਰ ਹਨ। ਇਸ ਰਸਮ ਦੌਰਾਨ ਪਰਿਵਾਰ ਅਤੇ ਸਮਾਜ ਦੇ ਕਈ ਲੋਕ ਮੌਜੂਦ ਰਹੇ।
ਜੈਫਰੀ ਐਪਸਟੀਨ: ਪਾਵਰਫੁਲ ਦੋਸਤਾਂ ਵਾਲਾ ਬਦਨਾਮ ਫਾਇਨੈਂਸਰ ਕੌਣ ਸੀ, ਕਿਵੇਂ ਅਧਿਆਪਕ ਤੋਂ ਅਪਰਾਧ ਦੀ ਦੁਨੀਆਂ 'ਚ ਪਹੁੰਚਿਆ
ਕੁਝ ਹਾਈ-ਪ੍ਰੋਫਾਈਲ ਦੋਸਤੀਆਂ ਦੇ ਬਾਵਜੂਦ, ਐਪਸਟੀਨ ਨੇ ਆਪਣੀ ਜ਼ਿੰਦਗੀ ਨੂੰ ਨਿੱਜੀ ਰੱਖਣ ਦੀ ਕੋਸ਼ਿਸ਼ ਕੀਤੀ। ਖ਼ਬਰਾਂ ਮੁਤਾਬਕ ਉਹ ਸਮਾਜਿਕ ਸਮਾਗਮਾਂ ਅਤੇ ਰੈਸਟੋਰੈਂਟਾਂ ਵਿੱਚ ਰਾਤ ਦੇ ਖਾਣੇ ਤੋਂ ਦੂਰ ਰਹਿੰਦਾ ਸੀ।
ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਕੀ ਹੈ ਪਿਛੋਕੜ, ਪੰਜਾਬ ਦੀ ਸਿਆਸਤ ਵਿੱਚ ਕੀ ਹੈ ਰਸੂਖ਼
ਡੇਰੇ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਸਿਆਸੀ ਲੀਡਰਾਂ ਵਿੱਚ ਕਾਫੀ ਰਸੂਖ ਰੱਖਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਪੰਜਾਬ ਦੇ ਕਈ ਵੱਡੇ ਲੀਡਰ ਉਨ੍ਹਾਂ ਦੇ ਡੇਰੇ ਪਹੁੰਚਦੇ ਰਹੇ ਹਨ।
ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ 2025 ਲਈ ਨਾਮਜ਼ਦ ਖਿਡਾਰਨਾਂ ਦਾ ਐਲਾਨ, ਜਾਣੋ ਇਨ੍ਹਾਂ ਪੰਜਾਂ ਖਿਡਾਰਨਾਂ ਬਾਰੇ
ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ 2025 ਲਈ ਨਾਮਜ਼ਦ ਖਿਡਾਰਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ।










































































